¡Sorpréndeme!

Rana Ranbir ਨੇ ਦੱਸਿਆ ਕਿਥੋਂ ਲੱਗਾ ਐਕਟਿੰਗ ਦਾ ਬੂਟਾ, ਭਾਵੁਕ ਹੋ ਦਿਖਾਈ ਖ਼ੂਬਸੂਰਤ ਝਲਕ |OneIndia Punjabi

2023-10-21 0 Dailymotion

Rana Ranbir ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਕਾਲਜ ਦੀ ਇੱਕ ਝਲਕ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਰਾਣਾ ਰਣਬੀਰ ਇੱਕ ਕੈਪਸ਼ਨ ਵੀ ਲਿਖਿਆ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ‘ਸਾਡਾ ਕਾਲਜ। ਇਹ ਹੈ ਜਿੱਥੋਂ ਨਾਟਕ ਕਰਦੇ ਇੱਕ ਐਕਟਿੰਗ ਦਾ ਬੂਟਾ ਲੱਗਿਆ।ਮੇਰੇ ਹੁਨਰ ਦੀ ਜਨਮ ਭੂਮੀ। ਮੇਰੇ ਸਾਰੇ ਅਧਿਆਪਕਾਂ ਅਤੇ ਸਹਿਪਾਠੀਆ ਨੂੰ ਪਿਆਰ ਸਤਿਕਾਰ। ਜ਼ਿੰਦਗੀ ਜ਼ਿੰਦਾਬਾਦ’। ਰਾਣਾ ਰਣਬੀਰ ਨੇ ਹਾਲ ਹੀ ‘ਚ ਬਰਨਾਲਾ ‘ਚ ਆਪਣੇ ਨਾਟਕ ‘ਮਾਸਟਰ ਜੀ’ ਦਾ ਮੰਚਨ ਵੀ ਕੀਤਾ ਸੀ । ਜਿਸ ਨੂੰ ਇੰਡਸਟਰੀ ਦੀਆਂ ਸ਼ਖਸੀਅਤਾਂ ਦੇ ਵੱਲੋਂ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ ।
.
Rana Ranbir told where he started acting, got emotional and showed a beautiful look.
.
.
.
#ranaranbir #punjabiactor #punjabnews
~PR.182~